ਗੱਲ ਮਿੱਠੀ ਜਾਂ ਫੇ’ ਤਿੱਖੀ ਹੋਊ ਗੰਡਾਸੇ ਵਰਗੀ ਓਥੇ ਉੱਗਦੀ ਕਪਾਹ ਤੇਰੇ ਹਾਸੇ ਵਰਗੀ ਹੁੰਦੀ ਪੱਕੀ ਓਥੇ ਯਾਰੀ ਨਾਲੇ ਹਿੰਡ ਗੋਰੀਏ ਪੈਂਦੇ ਮਾਲਵੇ ਚ ਮਿੱਤਰਾਂ ਦੇ ਪਿੰਡ ਗੋਰੀਏ ਓਹ ਤਾਂ ਛਾਣੀਂ ਬੈਠੇ ਟਿੱਬਿਆਂ ਦੀ ਰੇਤ ਨੀ ਡੋਲ੍ਹ ਮੁੜਕਾ ਕਮਾਏ ਜਿੰਨ੍ਹਾਂ ਖੇਤ ਨੀ ਬਾਬੇ ਖੂੰਡੇ ਬਿਨਾਂ ਪੱਟਦੇ ਨੀ ਡਿੰਗ ਗੋਰੀਏ ਪੈਂਦੇ ਮਾਲਵੇ ਚ ਮਿੱਤਰਾਂ ਦੇ ਪਿੰਡ ਗੋਰੀਏ ਜਿਹੜੇ ਡਾਕਰ ਜ਼ਮੀਨਾਂ ਵਾਂਗੂੰ ਨਿਭਦੇ ਬੰਦੇ ਰੱਬ ਤੋਂ ਕਰਾਉਂਦੇ ਦੇਖੀ ਸਿਜਦੇ ਗੱਲਾਂ ਸਿੱਧੀਆਂ ਕੋਈ ਨਾ ਵਲ ਵਿੰਗ ਗੋਰੀਏ ਪੈਂਦੇ ਮਾਲਵੇ ਚ ਮਿੱਤਰਾਂ ਦੇ ਪਿੰਡ ਗੋਰੀਏ ਵੱਟੇ ਪਿਆਰ ਦੇ ਕਬੂਲ ਕੁਰਬਾਨੀਆਂ ਤੇਰੀ ਸੰਗ ਲੇਖੇ ਲਾਉਣੀਆਂ ਜਵਾਨੀਆਂ ਗੋਰੇ ਹੱਥਾਂ ਚ ਵਲੈਤੀ ਪਾਉਣੀ ਰਿੰਗ ਗੋਰੀਏ ਪੈਂਦੇ ਮਾਲਵੇ ਚ ਮਿੱਤਰਾਂ ਦੇ ਪਿੰਡ ਗੋਰੀਏ ਰੁੱਖ ਮੋੜੇ ਨੇ ਸਿਆਸਤਾਂ ਦੇ ਮੁੱਢ ਤੋਂ ਝੰਡੀ ਜਿੱਤ ਕੇ ਮੁੜੇ ਆਂ ਸਦਾ ਯੁੱਧ ਚੋਂ ਫਸੇ ਜਦੋਂ ਵੀ ਹਕੂਮਤਾਂ ਨਾ’ ਸਿੰਗ ਗੋਰੀਏ ਪੈਂਦੇ ਮਾਲਵੇ ਚ ਮਿੱਤਰਾਂ ਦੇ ਪਿੰਡ ਗੋਰੀਏ
Baganian Ch Na is a Punjabi album song by Dharampreet from the album Tuttiyan Tadak Karke. Released in 2015. Find song credits, album details, duration and available audio quality on Mr-Punjab.
Related searches: Baganian Ch Na Mp3 Song, Baganian Ch Na Dharampreet, Baganian Ch Na Mp3 Song Download, Tuttiyan Tadak Karke Album Songs
View Tuttiyan Tadak Karke Full Album • Dharampreet Top 20 Songs