ਖੇਤ ਚਾਹ ਪੀਂਦਾ ਪੀਂਦਾ ਗਿਆ ਕਾਲਜ ਦੀ ਕੰਟੀਨ 'ਚ ਮੈਂ ਉਹ ਰੰਗ-ਬਰੰਗੀ ਦੁਨੀਆ ਦੇ ਸੋਹਣੇ ਜਿਹੇ ਇੱਕ ਸੀਨ 'ਚ ਮੈਂ ਹੱਥਾਂ ਨਾਲ ਸੀ ਹੱਥ ਛੂਹ ਜਾਂਦੇ ਰੱਖਦੇ ਇੱਕੋ ਜਿਹਾ ਸੀ ਪੈੜਾਂ ਨੀ। ਅੱਜ ਤੱਕ ਨਾ ਮੈਨੂੰ ਸਮਝ ਲੱਗੀ ਮੈਂ ਚੰਗਾ ਸੀ ਜਾਂ ਭੈੜਾ ਨੀ। ਤੇਰੇ ਮੂੰਹੋਂ ਸਿਆਣੀ ਗੱਲ ਮੇਰੀ ਸੀ ਬੋਲੀ ਟਿੱਚਰਾਂ ਦੀ। ਬੇਫ਼ਿਕਰਾ ਜਿਹਾ ਕਹਿਣ ਵਾਲੀਏ ਅੱਜ ਲੜੀ ਨੀ ਟੁੱਟਦੀ ਫ਼ਿਕਰਾਂ ਦੀ। ਚਿੱਠੀਆਂ ਤੋਹਫ਼ੇ ਮਿਲਦੇ ਨੇ ਪਰ ਸਾਨੂੰ ਇਸ਼ਕ ਨੇ ਯਾਦ ਦਿੱਤੀ। ਬਾਪੂ ਨੇ ਉੱਚੀ ਹਾਕ ਮਾਰੀ ਮੈਂ ਰੇਤੇ ਨਾਲ ਬਾਟੀ ਮਾਂਜ ਦਿੱਤੀ ਮੈਂ ਰੇਤੇ ਨਾਲ ਬਾਟੀ ਮਾਂਜ ਦਿੱਤੀ ।
College Di Canteen is a Punjabi album song by Arshdeep Maan from the album Hazaare Ujde Baithe Ne. Released in 2026. Find song credits, album details, duration and available audio quality on Mr-Punjab.
Related searches: College Di Canteen Mp3 Song, College Di Canteen Arshdeep Maan, College Di Canteen Mp3 Song Download, Hazaare Ujde Baithe Ne Album Songs
View Hazaare Ujde Baithe Ne Full Album • Arshdeep Maan Top 20 Songs