Duja Ghar Tera Arshdeep Maan

Duja Ghar Tera Arshdeep Maan Mp3 Song Download - Mr-Punjab
Song: Duja Ghar Tera
Singer: Arshdeep Maan
Composer: Hakeem
Lyrics: Arshdeep Maan, Jaspreet Singh
Copyright: 90s Film Productions Ltd
Releasing On: 14 Aug, 2026
Duration: 02:59
About Duja Ghar Tera: Duja Ghar Tera by Arshdeep Maan is a Punjabi album song from Hazaare Ujde Baithe Ne. It was released on 14 August 2026. Music is composed by Hakeem. Lyrics are written by Arshdeep Maan & Jaspreet Singh. Released under 90s Film Productions Ltd. Duration: 02:59. Listen to Duja Ghar Tera and explore the full album on Mr-Punjab.

Duja Ghar Tera Arshdeep Maan Mp3 Song Download

Arshdeep Maan Top 20 Songs

Duja Ghar Tera Lyrics Song Download

ਇੱਕ ਠੇਕਾ ਤੇ
ਦੋਨਾਂ 'ਚ ਨਸ਼ਾ ਕੁੜੇ
ਦੱਸ ਦੇ ਕੀ ਮੁੱਲ
ਤੇਰੀ ਸਹੇਲੀ ਦੇ ਖ਼ਤ ਮੋੜੇ ਦਾ

ਜਿਵੇਂ ਸੱਜਰੀ ਬਹੁ ਦਾ ਚਾਅ ਹੁੰਦਾ
ਚਾਅ ਤੇਰੇ 'ਤੇ ਚੜ੍ਹੀ ਜਵਾਨੀ ਨੂੰ।
ਸਾਡਾ ਵੀ ਹਾਏ ਜੀ ਕਰਦਾ
ਹਿੱਕ ਨਾਲ ਲਾਵੇਂ ਦਿੱਤੀ ਨਿਸ਼ਾਨੀ ਨੂੰ।
ਤੂੰ ਹੀ ਬੇੜਾ ਪਾਰ ਲਾਉਣਾ
'ਅਰਸ਼' ਸ਼ੁਦਾਈ ਭੋਲੇ ਦਾ
ਇੱਕ ਠੇਕਾ ਤੇ ਦੂਜਾ ਘਰ ਤੇਰਾ
ਦੋਨਾਂ 'ਚ ਨਸ਼ਾ ਕੁੜੇ ਲੋੜੇ ਦਾ

ਇੱਕ ਕੌਲੇ ਉੱਤੇ ਵੇਲ ਕੁੜੇ
ਜਿਹੜੀ ਸੱਪ ਦੇ ਵਾਂਗੂ ਲਿਪਟੀ ਨੀ।
ਸੁਰਗਾਂ ਦਾ ਝੂਟਾ ਦੇ ਜਾਂਦੀ
ਇੱਕ ਮੋੜ 'ਤੇ ਰੱਖੀ ਖਿੜਕੀ ਨੀ।
ਤੇਰੇ ਪਰਛਾਵੇਂ ਮੂਹਰੇ ਆ
ਭਾਅ ਸਸਤਾ ਫ਼ੀਮ ਦੇ ਤੋਲੇ ਦਾ।
ਇੱਕ ਠੇਕਾ ਤੇ ਦੂਜਾ ਘਰ ਤੇਰਾ
ਦੋਨਾਂ 'ਚ ਨਸ਼ਾ ਕੁੜੇ ਲੋੜੇ ਦਾ

ਜਦ ਪੂਰਾ ਖੁੱਲ੍ਹਦਾ ਗੇਟ ਕੁੜੇ
ਵਿਹੜੇ ਵਿੱਚ ਫਿਰਦੀ ਦਿਸਦੀ ਐਂ।
ਅੱਖ ਤੇਰੀ ਵੀ ਤਾਂ ਦੱਸਦੀ ਆ
ਤੂੰ ਵੀ ਇਸ਼ਕ ਪੜ੍ਹਾਈਆਂ ਸਿੱਖਦੀ ਐਂ।
ਹੀਰ ਨੂੰ ਸੈਦਾ ਨਾ ਲੈਜੇ
ਡਰ ਏਹੀ ਆ ਬੱਸ ਝੋਰੇ ਦਾ।
ਇੱਕ ਠੇਕਾ ਤੇ ਦੂਜਾ ਘਰ ਤੇਰਾ
ਦੋਨਾਂ 'ਚ ਨਸ਼ਾ ਕੁੜੇ ਲੋੜੇ ਦਾ

ਇੱਕ ਪੜ੍ਹਨ ਸਕੂਲੇ ਜਾਨੀ ਐਂ
ਤੇ ਮੱਟੀ 'ਤੇ ਟੇਕੇ ਮੱਥਾ ਨੀ।
ਜੀ ਕਰਦਾ ਜਾ ਕੇ ਪੁੱਛ ਲਵਾਂ
ਇਹ ਖੇਡ ਕੇ ਦੇਖਾਂ ਸੱਟਾ ਨੀ।
ਰਲ ਮਿਲ 'ਕੱਠੇ ਕੱਟ ਲਾਂਗੇ
ਪਿੰਡ ਸ਼ਹਿਣਾ ਹੋਣਾ ਸਹੁਰੇ ਦਾ।
ਇੱਕ ਠੇਕਾ ਤੇ ਦੂਜਾ ਘਰ ਤੇਰਾ
ਦੋਨਾਂ 'ਚ ਨਸ਼ਾ ਕੁੜੇ ਲੋੜੇ ਦਾ

FAQs For Duja Ghar Tera

Duja Ghar Tera Arshdeep Maan Punjabi Album Songs

Duja Ghar Tera is a Punjabi album song by Arshdeep Maan from the album Hazaare Ujde Baithe Ne. Released in 2026. Find song credits, album details, duration and available audio quality on Mr-Punjab.

Related searches: Duja Ghar Tera Mp3 Song, Duja Ghar Tera Arshdeep Maan, Duja Ghar Tera Mp3 Song Download, Hazaare Ujde Baithe Ne Album Songs

View Hazaare Ujde Baithe Ne Full Album  •  Arshdeep Maan Top 20 Songs

Share This Song!

Arshdeep Maan Duja Ghar Tera mp3 download

Duja Ghar Tera Arshdeep Maan song download

Duja Ghar Tera Arshdeep Maan mp3 song download
Satluj Full Movie Mp4 Download DMCA Policy [Regarding CopyRight Content] Back To Home