ਅਸਲਾ । ਕਦੇ ਟਾਈਮ ਤੇ ਨਾ ਪਹੁੰਚਿਆ ਤੂੰ ਡੇਟ ਵੇ ਵੱਜੀ ਹੀ ਰਹਿੰਦੀ ਆ ਸੱਟ ਫੇਟ ਵੇ ਇਕ ਸੀਟ ਥੱਲੇ ਦੂਜਾ ਤੇਰੇ ਲੱਕ ਨਾ ਜਿਹੜੇ ਖੋਖਿਆਂ ਚ ਦੱਸਦਾਂ ਏ ਰੇਟ ਵੇ ! ਦੱਸਦੇ ਕੀ ਲਕਾਉਣਾ ਵੇ ਜਦ ਮਿਲਣ ਮੈਨੂੰ ਤੂੰ ਆਵੇਂ ਅਸਲਾ ਕਿਉ ਨਾਲ ਲਿਆਉਣਾਂ ਵੇ ! ਯਾਰੀਆਂ ਤੋਂ ਵਧ ਖੱਟੇ ਵੈਰ ਜੱਟ ਨੇ ਇਹਦੇ ਬਿਨਾ ਪੱਟੇ ਨਹੀਓਂ ਪੈਰ ਜੱਟ ਨੇ ਪੱਤੀਆਂ ਇਲਾਕਿਆਂ ਦੀ ਗੱਲ ਕੋਈ ਨਾ ਜਿੱਤਣ ਲੱਗੇ ਤਾਂ ਜਿੱਤੇ ਸ਼ਹਿਰ ਜੱਟ ਨੇ ! ਮੁੱਢੋਂ ਨਸਲ ਦਲੇਰ ਕੂੜੇ ! ਨੀ ਜੱਟ ਨੂੰ ਅਸਲੇ ਭਾਈਆਂ ਵਰਗੇ ਤੇਰੇ ਇਹ ਲੱਗਦੇ ਦੇਰ ਕੁੜੇ ! ਕੁੱਛ ਤਾ ਕਰੇ ਤੂੰ ਘਾਲੇ ਮਾਲੇ ਸੋਹਣੀਆ ਪੂਰੀ ਕਾਰ ਦੇ ਆ ਸ਼ੀਸ਼ੇ ਤਾਂਹੀ ਕਾਲੇ ਸੋਹਣਿਆ ਖੌਰੇ ਚਾਂਦੀ ਦੀਆਂ ਡੱਬੀਆਂ ਚ ਕੀ ਦੱਬਿਆ ਸ਼ੌਕ ਸ਼ੇਖਾ ਵਾਲੇ ਤੂੰ ਤਾ ਪਾਲੇ ਸੋਹਣਿਆ ! ਨਾ ਕਾਲੀ ਐਨਕ ਲਾਹੁਣਾ ਆ ! ਜਦ ਮਿਲਣ ਮੈਨੂੰ ਤੂੰ ਆਵੇਂ ਅਸਲਾ ਕਿਉ ਨਾਲ ਲਿਆਉਣਾਂ ਵੇ ! ਖੌਰੇ ਕਿੱਥੇ ਲੱਗ ਜਾਣਾ ਏ ਟਰੈਪ ਨੀ ਤਾਂਹੀ ਤਾ ਨਾ ਪਾਵਾਂ ਲਾਈਵ ਸਨੈਪ ਨੀ ਕਾਲੇ ਸ਼ੀਸ਼ੇ ਕੰਮ ਸਾਡਾ ਕਾਲਾ ਕੋਈ ਨਾ ਕਾਲ ਵਟਸਐਪ ਕਰੀ ਫ਼ੋਨ ਹੁੰਦੇ ਟੈਪ ਨੀ ਨਾ ਜਾਣੀ ਕੱਲ ਦਾ ਸ਼ੋਰ ਕੁੜੇ ! ਰਹੇ ਸਾਰਾ ਦਿਨ ਇਹਨੂੰ ਹੀ ਸ਼ਿੰਗਾਰਦਾ ਹੁਣ ਮੋਹ ਤੈਨੂੰ ਆਉਂਦਾ ਨਹੀਓਂ ਨਾਰਦਾ ਸੱਪ ਉੱਡਣੇ ਵੀ ਖੁੱਡਾਂ ਵਿਚੋਂ ਝਾਕਦੇ ਜਦੋਂ ਡੱਬ ਵਿੱਚੋਂ ਬਿੱਲੋ ਝਾਤੀ ਮਾਰਦਾ ! ਵੇ ਕਾਹਨੂੰ ਵੈਰ ਕਮਾਉਨਾ ਆ ! ਜਦ ਮਿਲਣ ਮੈਨੂੰ ਤੂੰ ਆਵੇਂ ਅਸਲਾ ਕਿਉ ਨਾਲ ਲਿਆਉਣਾਂ ਵੇ ! ਜੱਟ ਨੂੰ ਅਸਲੇ ਭਾਈਆਂ ਵਰਗੇ ..
Kabbadi is a Punjabi album song by Gurlal Cheena from the album Aashiq. Released in 2016. Find song credits, album details, duration and available audio quality on Mr-Punjab.
Related searches: Kabbadi Mp3 Song, Kabbadi Gurlal Cheena, Kabbadi Mp3 Song Download, Aashiq Album Songs