ਕਦੇ ਨਾ ਸੁਣਾਏ ਸਾਨੂੰ ਫਤਵੇ ਨੀ ਕਾਜੀਆਂ ਸ਼ਹਿਰਾ ਦੀਆਂ ਸੜਕਾਂ ਤੇ ਘੁੰਮਣ ਪਰਾਜੀਆਂ ਭੱਲੇ ਸਮਿਆ ਚ ਮੁੰਡੇ ਤੋੜ ਦੇ ਸੀ ਮਿਸੀਆ ਹੁਣ 7 ਸਟਾਰੋਂ ਬਣ ਅਉਣ ਮੀਲਾਂ ਤਾਜੀਆਂ ਠਾਲ ਤੇ ਨੇ ਖੱਦੇ ਬਿਲੋ ਖਡਿਆਂ ਚੋਂ ਉੱਠ ਕਿ Mindset rich ਕੁੜੇ ਬਣਿਆ ਏ ਟੁੱਟ ਕਿ Hickorie ਦੇ ਵਾਂਗ ਬਿੱਲੋ ਜੜਾ ਰਹਿਣ ਡੂੰਗੀਆ ਆਵੇ ਲਾਲ ਮਾਈ ਦਾ ਦਖਾਵੇ ਕੋਈ ਪੁੱਟ ਕਿ ਚਾਚੇ ਨੂੰ ਦਖਾਈ ਕਲ ਦੋ ਮੂਹਾਂ ਵਾਲੀ ਉਦੋਂ ਦੀ ਹੀ ਨਿਗਾਹ ਉਹਦੀ ਬੱਟ ਤੇ ਰਵੇ ਰਖੀਆਂ ਨੇ ਮਿਤਰਾਂ ਨੇ 2 ਘੂਗੀਆਂ ਖੱਬੀ seat ਤੇ ਬਵੇ ਤੇ ਦੂਜੀ ਪੱਟ ਚ ਪਵੇ ਚੜ ਕਿ ਆਇਆ ਨੂੰ ਚਾਰਾਂ ਟੰਬਿਆ ਦੀ ਤੋਰ ਨਾ ਹਾਲੇ ਤੱਕ ਗਬਰੂ ਦਾ ਲਬਿਆ ਵੀ ਤੋੜ ਨਾ ਤੋੜਿਆ ਗਰੀਬੀਆਂ ਨੂੰ ਲੱਕ ਲੁੱਕ ਤੋੜ ਕੇ ਸੱਚ ਕਰੀ ਗਲੱ ਪੂਰੇ 16 ਆਨੇ ਜੋੜ ਕਿ Deal down ਰਹਿਣ ਮੁੰਡੇ ਰਹਿਣ feel ਗੁਡ ਚ ਸਾਡੇ ਜਿਹਾ ਸਦੀਆਂ ਚੈ ਜੰਮਿਆ ਨੀ hood ਚ ਉਦੋਂ ਅਸਮਾਨੋਂ ਕੁੜੇ ਬਾਜ ਅਸੀ ਤਾਰ ਤਾ ਭਰਲਿਆ ਗੁੱਟ ਜਦੋਂ ਕਿਲਿਆਂ ਦੇ ਭਾਰ ਨਾ ਹਫਤੇ ਕੂ ਬਾਅਦ ਲਗਾ MAJHE ਵੱਲ ਗੇੜਾ ਹਾਣਦੀਏ ਭਰ ਲਿਆ ਗਡੀਆਂ ਨਾ ਵਿਹੜਾ ਚੋਟੀਆਂ ਦੇ ਨਿਗਾਹ ਕੁੜੇ ਟੀਕੀ ਨਿਗਾਹਾਂ ਦੀ ਚੱਬਣੇ ਆਲੇ ਦੀ ਜਿੱਦਾ ਅੱਕ ਤੇ ਰਵੇ ਰਖੀਆਂ ਨੇ ਮਿਤਰਾਂ ਨੇ 2 ਘੂਗੀਆਂ ਖੱਬੀ seat ਤੇ ਬਵੇ ਤੇ ਦੂਜੀ ਪੱਟ ਚ ਪਵੇ Bike boobraan ਤੇ ਚੱੜੇ ਵੇਖ ਮੁੰਡਿਆ ਦੇ ਧੜੇ ਬਿਲੋਂ ਵਾਂਗ ਸਰਦੂਲ ਮੁੰਡੇ ਜੇਰਿਆ ਚ ਵੜੇ ਗਲ ਨਈਉ ਕੋਈ ਲੱਖ ਡਾਲਰ ਕਰੋੜ ਦੀ ਸਜਰੀ ਕਮਾਈ ਸਾਰੀ ਸ਼ੋਕਾਂ ਉੱਤੇ ਰੋੜ ਤੀ ਜਿਵੇਂ ਕੋਈ ਇਲਾਜ ਨਈਉ ਬਣਿਆ ਨੀ ਛੱਕ ਦਾ ਦੁਨੀਆਂ ਚ ਤੋੜ ਨਈਉ ਮਿਤਰਾਂ ਦੀ ਅੱਖ ਦਾ ਦੂਜੀ ਵਾਰੀ ਜੁੜਦਾ ਜੋ ਪੁੱਠੇ ਪੈਰੀ ਮੋੜਦਾਂ ਕਿਸੇ ਕੋਲੇ code ਨੀ ਜੱਟਾਂ ਦੇ dress code ਦਾ ਜੇ ਕੱਚਿਆ ਰਾਹਾਂ ਤੇ ਪੱਕੇ ਰਾਦਿਆਂ ਨਾ ਤੁਰਨਾ ਕੰਨ ਲਾਕੇ ਪਉ ਤੈਇਨੂੰ ਅਫਸਰ ਸੁਨਣਾ ਰੱਖਾਂ ਸੋਨੇ ਵਿੱਚ ਜੜਿਆ smith ਸੋਹਣੀਏ 24/7 ਡੂਟੀ ਜਿਦੀ ਲੱਕ ਤੇ ਰੱਵੇ ਰਖੀਆਂ ਨੇ ਮਿਤਰਾਂ ਨੇ 2 ਘੂਗੀਆਂ ਖੱਬੀ seat ਤੇ ਬਵੇ ਤੇ ਦੂਜੀ ਪੱਟ ਚ ਪਵੇ
Lander is a Punjabi album song by The Landers from the album Punjabi Dance Hits. Released in 2016. Find song credits, album details, duration and available audio quality on Mr-Punjab.
Related searches: Lander Mp3 Song, Lander The Landers, Lander Mp3 Song Download, Punjabi Dance Hits Album Songs
View Punjabi Dance Hits Full Album • The Landers Top 20 Songs