Mehrmaan Babbu Maan

Mehrmaan Babbu Maan Mp3 Song Download - Mr-Punjab
Song: Mehrmaan
Singer: Babbu Maan
Composer: Babbu Maan
Lyrics: Babbu Maan
Copyright: Times Music, Speed Records
Releasing On: 25 Oct, 2014
Duration: 5:44
About Mehrmaan: Mehrmaan by Babbu Maan is a Punjabi album song from Baaz. It was released on 25 October 2014. Music is composed by Babbu Maan. Lyrics are written by Babbu Maan. Released under Times Music,Speed Records. Duration: 5:44. Listen to Mehrmaan and explore the full album on Mr-Punjab.

Mehrmaan Babbu Maan Mp3 Song Download

Babbu Maan Top 20 Songs

Mehrmaan Lyrics Song Download

ਜਦੋ ਮੰਨ ਮੇਹਰ ਤੇਰੇ ਪੈਣੀ ਮੇਰੇ ਮੇਹਰਮਾ,
ਓਹਦੋਂ ਜਾਨ ਹੱਡਾਂ ਚ ਨਾ ਰਹਿਣੀ ਮੇਰੇ ਮਹਿਰਮਾ,
ਓਹਦੋਂ ਜਾਨ ਹੱਡਾਂ ਚ ਨਾ ਰਹਿਣੀ ਮੇਰੇ ਮਹਿਰਮਾ,
ਓਹਦੋਂ ਜਾਨ ਹੱਡਾਂ ਚ ਨਾ ਰਹਿਣੀ ਮੇਰੇ ਮਹਿਰਮਾ,
ਓਓਓਓਹੋਓਓਓਓ ਹੋਓਓਓਹੋਓਓਓਓ ਓਹਹਹਹੋਓਓਓਓ ਹੋਓਓਓ
ਵੇ ਸਾਡਾ ਇੱਕ ਇੱਕ ਪਲ ਲੰਘੇ ਸਦੀਆਂ ਦੇ ਵਾਂਗ,
ਦਿਨ ਕਰਦੇ ਮਖੌਲ ਸਾਡੀ ਰਾਤ ਲਵੇ ਸਾਂਘ,
ਵੇ ਸਾਡਾ ਇੱਕ ਇੱਕ ਪਲ ਲੰਘੇ ਸਦੀਆਂ ਦੇ ਵਾਂਗ,
ਦਿਨ ਕਰਦੇ ਮਖੌਲ ਸਾਡੀ ਰਾਤ ਲਵੇ ਸਾਂਘ,
ਪਤਲੀ ਗ਼ਮਾਂ ਨੇ ਵੀ ਵੇਣੀ ਮੇਰੇ ਮਹਿਰਮਾ,
ਓਹਦੋਂ ਜਾਨ ਹੱਡਾਂ ਚ ਨਾ ਰਹਿਣੀ ਮੇਰੇ ਮਹਿਰਮਾ,
ਓਹਦੋਂ ਜਾਨ ਹੱਡਾਂ ਚ ਨਾ ਰਹਿਣੀ ਮੇਰੇ ਮਹਿਰਮਾ,
ਓਓਓਓਹੋਓਓਓਓ ਹੋਓਓਓਹੋਓਓਓਓ ਓਹਹਹਹੋਓਓਓਓ ਹੋਓਓਓ
ਵੇ ਚੰਨਾ ਅਸਾਂ ਦਾ ਮਹਿਲ ਕੀਤਾ ਖਾਬਾਂ ਚ ਤਮੀਰ,
ਵੇ ਤੇਰੇ ਵਿਰਾਗ ਚ ਨਾ ਤੁਰ ਜਾਵੇ ਹੀਰ,
ਵੇ ਚੰਨਾ ਅਸਾਂ ਦਾ ਮਹਿਲ ਕੀਤਾ ਖਾਬਾਂ ਚ ਤਮੀਰ,
ਵੇ ਤੇਰੇ ਵਿਰਾਗ ਚ ਨਾ ਤੁਰ ਜਾਵੇ ਹੀਰ,
ਹੋਰ ਨਾ ਜੁਦਾਈ ਹੁਣ ਸਹਿਣੀ ਮੇਰੇ ਮਹਿਰਮਾ,
ਓਹਦੋਂ ਜਾਨ ਹੱਡਾਂ ਚ ਨਾ ਰਹਿਣੀ ਮੇਰੇ ਮਹਿਰਮਾ,
ਓਹਦੋਂ ਜਾਨ ਹੱਡਾਂ ਚ ਨਾ ਰਹਿਣੀ ਮੇਰੇ ਮਹਿਰਮਾ,
ਓਓਓਓਹੋਓਓਓਓ ਹੋਓਓਓਹੋਓਓਓਓ ਓਹਹਹਹੋਓਓਓਓ ਹੋਓਓਓ
ਨਿੱਕੀ ਜਹੀ ਜਿੰਦ ਸਾਡੀ ਨਾਨੀ ਜਾਨ,
ਪਹਿਲੀ ਸੱਟੇ ਤੇਥੋਂ ਹੋਰ ਯਾਰਾਂ ਕੁਰਬਾਨ,
ਨਿੱਕੀ ਜਹੀ ਜਿੰਦ ਸਾਡੀ ਨਾਨੀ ਜਾਨ,
ਪਹਿਲੀ ਸੱਟੇ ਤੇਥੋਂ ਹੋਰ ਯਾਰਾਂ ਕੁਰਬਾਨ,
ਰੋੱਕੇ ਕਾਹਤੋਂ ਖੁਲੇਨੀ ਮੇਰੇ ਮਹਿਰਮਾ,
ਓਹਦੋਂ ਜਾਨ ਹੱਡਾਂ ਚ ਨਾ ਰਹਿਣੀ ਮੇਰੇ ਮਹਿਰਮਾ,
ਓਹਦੋਂ ਜਾਨ ਹੱਡਾਂ ਚ ਨਾ ਰਹਿਣੀ ਮੇਰੇ ਮਹਿਰਮਾ,
ਓਹੋਓਓਓਓ ਹੋਹੋਓਓਓਓ ਓਹੋਓਓਓਓ ਹੋਓਓਓ.

FAQs For Mehrmaan

Mehrmaan Babbu Maan Punjabi Album Songs

Mehrmaan is a Punjabi album song by Babbu Maan from the album Baaz. Released in 2014. Find song credits, album details, duration and available audio quality on Mr-Punjab.

Related searches: Mehrmaan Mp3 Song, Mehrmaan Babbu Maan, Mehrmaan Mp3 Song Download, Baaz Album Songs

View Baaz Full Album  •  Babbu Maan Top 20 Songs

Share This Song!

Babbu Maan Mehrmaan mp3 download

Mehrmaan Babbu Maan song download

Mehrmaan Babbu Maan mp3 song download
Satluj Full Movie Mp4 Download DMCA Policy [Regarding CopyRight Content] Back To Home