Na Koi Jurm Kiya Anuradha Paudwal

Na Koi Jurm Kiya Anuradha Paudwal Mp3 Song Download - Mr-Punjab
Song: Na Koi Jurm Kiya
Singer: Anuradha Paudwal
Composer: Dilip Tahir, Mani Shankar
Lyrics: Anuradha Paudwal
Copyright: Muskaan Cinema Productions Pvt. Ltd.
Releasing On: 5 Sep, 2002
Duration: 06:08
About Na Koi Jurm Kiya: Na Koi Jurm Kiya by Anuradha Paudwal is a Punjabi album song from Miss Anara. It was released on 5 September 2002. Music is composed by Dilip Tahir,Mani Shankar. Lyrics are written by Anuradha Paudwal. Released under Muskaan Cinema Productions Pvt. Ltd.. Duration: 06:08. Listen to Na Koi Jurm Kiya and explore the full album on Mr-Punjab.

Na Koi Jurm Kiya Anuradha Paudwal Mp3 Song Download

Anuradha Paudwal Top 20 Songs

Na Koi Jurm Kiya Lyrics Song Download

NDS
ਕਿਉਂ ਐਦਾਂ ਭੱਜਦਾ ਫ਼ਿਰਾਂ ਮੈਂ ਤੇਰੇ ਵਾਸਤੇ?
ਕਿਉਂ ਐਦਾਂ ਭੱਜਦਾ ਫ਼ਿਰਾਂ?
ਕਿਉਂ ਐਦਾਂ ਭੱਜਦਾ ਫ਼ਿਰਾਂ ਮੈਂ ਤੇਰੇ ਵਾਸਤੇ?
ਕਿਉਂ ਐਦਾਂ ਭੱਜਦਾ ਫ਼ਿਰਾਂ?
ਆ ਕਦੀ ਸਾਮ੍ਹਣੇ ਤੂੰ, ਦਿਲ ਦੀ ਮੈਂ ਗੱਲ ਕਹਾਂ
ਆ, ਤੇਰਾ ਸਜਦਾ ਕਰਾਂ
ਕਿਉਂ ਐਦਾਂ ਭੱਜਦਾ ਫ਼ਿਰਾਂ ਮੈਂ ਤੇਰੇ ਵਾਸਤੇ?
ਕਿਉਂ ਐਦਾਂ ਭੱਜਦਾ ਫ਼ਿਰਾਂ?
(One, two, three, four)

ਕਿਉਂ ਐਦਾਂ ਵੱਜਦਾ ਫ਼ਿਰਾਂ ਮੈਂ ਕੰਧਾਂ ਵਿੱਚ ਜਾ ਕੇ?
ਕਿਉਂ ਐਦਾਂ ਵੱਜਦਾ ਫ਼ਿਰਾਂ?
ਡਰ ਲੱਗਦਾ ਐ ਚੰਨ ਨੂੰ ਵੀ, ਰਾਤੀਂ ਆਉਣ ਨੂੰ ਵੀ
ਕੀ ਤੇਰੀ ਸਿਫ਼ਤ ਕਰਾਂ?
ਜਦ ਵੀ ਮੈਂ ਗੇੜੀ ਲਾਵਾਂ, ਬੂਹਾ ਤੇਰਾ ਬੰਦ ਹੁੰਦਾ
ਕੀ ਤੇਰੇ ਬੂਹੇ ਨੂੰ ਕਹਾਂ?
ਚਾਬੀ ਤੇਰੇ ਦਿਲ ਵਾਲ਼ੀ, ਦੱਸ ਦੇ, ਤੂੰ ਕਿੱਥੇ ਪਾ ਲ਼ਈ?
ਐਵੇਂ ਮੈਂ ਲੱਭਦਾ ਫ਼ਿਰਾਂ
(One, two, three, four)

ਕਿਉਂ ਐਦਾਂ ਵੱਜਦਾ ਫ਼ਿਰਾਂ ਮੈਂ ਕੰਧਾਂ ਵਿੱਚ ਜਾ ਕੇ?
ਕਿਉਂ ਐਦਾਂ ਵੱਜਦਾ ਫ਼ਿਰਾਂ?
ਹੱਥਾਂ ਦੇ ਵਿੱਚ ਜਾਣ ਮੇਰੀ ਤੇਰੇ
ਹੱਥਾਂ ਦੇ ਵਿੱਚ ਜਾਣ ਮੇਰੀ...
ਹੱਥਾਂ ਦੇ ਵਿੱਚ ਜਾਣ ਮੇਰੀ ਤੇਰੇ
ਹੱਥਾਂ ਦੇ ਵਿੱਚ ਜਾਣ ਮੇਰੀ ਤੇਰੇ
ਹੱਥਾਂ ਦੇ ਵਿੱਚ ਜਾਣ ਮੇਰੀ...
ਹੱਥਾਂ ਦੇ ਵਿੱਚ ਜਾਣ ਮੇਰੀ ਤੇਰੇ
ਹੱਥਾਂ ਦੇ ਵਿੱਚ ਜਾਣ ਮੇਰੀ ਤੇਰੇ
ਹੱਥਾਂ ਦੇ ਵਿੱਚ ਜਾਣ ਮੇਰੀ...
ਹੱਥਾਂ ਦੇ ਵਿੱਚ ਜਾਣ ਮੇਰੀ ਤੇਰੇ
(ਕਿਉਂ ਐਦਾਂ ਭੱਜਦਾ ਫ਼ਿਰਾਂ ਮੈਂ ਤੇਰੇ ਵਾਸਤੇ?)
(ਕਿਉਂ ਐਦਾਂ ਭੱਜਦਾ ਫ਼ਿਰਾਂ?)
(ਕਿਉਂ ਐਦਾਂ ਭੱਜਦਾ ਫ਼ਿਰਾਂ ਮੈਂ ਤੇਰੇ ਵਾਸਤੇ?)
(ਕਿਉਂ ਐਦਾਂ ਭੱਜਦਾ ਫ਼ਿਰਾਂ?)
(One, two, three, four)

(ਕਿਉਂ ਐਦਾਂ ਭੱਜਦਾ ਫ਼ਿਰਾਂ ਮੈਂ ਤੇਰੇ ਵਾਸਤੇ?)
(ਕਿਉਂ ਐਦਾਂ ਭੱਜਦਾ ਫ਼ਿਰਾਂ?)
(ਕਿਉਂ ਐਦਾਂ ਭੱਜਦਾ ਫ਼ਿਰਾਂ ਮੈਂ ਤੇਰੇ ਵਾਸਤੇ?)
(ਕਿਉਂ ਐਦਾਂ ਭੱਜਦਾ ਫ਼ਿਰਾਂ?) NDS
(One, two, three, four)

FAQs For Na Koi Jurm Kiya

Na Koi Jurm Kiya Anuradha Paudwal Punjabi Album Songs

Na Koi Jurm Kiya is a Punjabi album song by Anuradha Paudwal from the album Miss Anara. Released in 2002. Find song credits, album details, duration and available audio quality on Mr-Punjab.

Related searches: Na Koi Jurm Kiya Mp3 Song, Na Koi Jurm Kiya Anuradha Paudwal, Na Koi Jurm Kiya Mp3 Song Download, Miss Anara Album Songs

View Miss Anara Full Album  •  Anuradha Paudwal Top 20 Songs

Share This Song!

Anuradha Paudwal Na Koi Jurm Kiya mp3 download

Na Koi Jurm Kiya Anuradha Paudwal song download

Na Koi Jurm Kiya Anuradha Paudwal mp3 song download
Satluj Full Movie Mp4 Download DMCA Policy [Regarding CopyRight Content] Back To Home