एक पल भी जो तू हो गया जुदा मर जाएंगे हम अब इस दफ़ा रखना मुझे तेरे साए में तू बाकी तो, यारा वे, तेरी रज़ा ਤੇਰੇ ਨਾਲ-ਨਾਲ ਵੇ ਰਹਿਣਾ ਸਾਲ-ਸਾਲ ਵੇ ਬਾਹਾਂ ਤੇਰੀਆਂ ਚ ਜੀਣਾ ਕਿੰਨਾ ਹੈ ਕਮਾਲ ਵੇ ਤੇਰੇ ਨਾਲ-ਨਾਲ ਵੇ ਰਹਿਣਾ ਸਾਲ-ਸਾਲ ਵੇ ਮੇਰਾ ਬਣ ਕੇ ਰਵੀਂ ਤੂੰ ਹਰ ਹਾਲ-ਹਾਲ ਵੇ ਕੌਣ ਕਹਿੰਦਾ ਚੰਨ, ਯਾਰਾ, ਦਿੱਖਤਾ ਨਹੀਂ? हाय, ਮੈਨੂੰ रोज़, ਯਾਰਾ, दिखता है तू ਮੇਰੀ ਤਕਦੀਰ ਕਿੰਨੀ ਸੋਹਣੀ ਹੋ ਗਈ ਮੈਨੂੰ ਸੱਚੀ ਲੱਗਿਆ, ਵੇ, ਲਿੱਖਤਾ ਹੈ ਤੂੰ ਮਹਿਰਮ ਨਾ ਮੇਰੇ, ਵੇ, ਦਿੱਲ ਦਾ ਏ ਕੋਈ ਤੇਰੇ ਜਿਹਾ ਨਾ, ਵੇ, ਮਿਲਦਾ ਏ ਕੋਈ ਹੈ ਕਮਾਲ ਤੂੰ, ਹੈ ਕਮਾਲ ਤੂੰ ਤੇਰੇ ਬਿਨਾ ਕੀ, ਵੇ, ਮੇਰਾ ਨਸੀਬਾ ਤੇਰੀ ਮੈਂ, ਯਾਰਾ, ਕੀ ਕਰਾਂ ਤਰੀਫ਼ਾਂ बेमिसाल तू, है बेमिसाल तू मेरे रोम-रोम में तेरा ही ख़याल, वे ਲੈ, ਹੋ ਗਏ ਤੇਰੇ, ਸਾਨੂੰ ਤੂੰ ਸੰਭਾਲ, ਵੇ ਤੇਰੇ ਨਾਲ-ਨਾਲ ਵੇ ਰਹਿਣਾ ਸਾਲ-ਸਾਲ ਵੇ ਮੇਰਾ ਬਣ ਕੇ ਰਵੀਂ ਤੂੰ ਹਰ ਹਾਲ-ਹਾਲ ਵੇ ਓ ਰਾਂਝਿਆ, ਤੂੰ ਪੁੱਛ ਲਵੀਂ ਮੇਰਾ ਪੁੱਛ ਲਈਂ ਹਵਾਵਾਂ ਨੂੰ ਤੂੰ ਮੇਰਾ ਕੀ ਪਤਾ ਡਾਰ ਤੋਂ ਮੈਂ ਬਿਛੜਾ ਪਰਿੰਦਾ ਬਿਛੜ ਕੇ ਇੱਕ ਦਿਨ ਹੋਣਾ ਏ ਫਨਾਹ ਹੋ, ਤੇਰੇ ਨਾਲ-ਨਾਲ ਵੇ (ਤੇਰੇ ਨਾਲ), ਰਹਿਣਾ ਸਾਲ-ਸਾਲ ਵੇ (ਤੇਰੇ ਨਾਲ) ਬਾਹਾਂ ਤੇਰੀਆਂ ਚ ਜੀਣਾ (ਤੇਰੇ ਨਾਲ ਵੇ) ਕਿੰਨਾ ਹੈ ਕਮਾਲ ਵੇ ਤੇਰੇ ਨਾਲ-ਨਾਲ ਵੇ (ਤੇਰੇ ਨਾਲ), ਰਹਿਣਾ ਸਾਲ-ਸਾਲ ਵੇ (ਤੇਰੇ ਨਾਲ) ਮੇਰਾ ਬਣ ਕੇ ਰਵੀਂ ਤੂੰ (ਤੇਰੇ ਨਾਲ ਵੇ) ਹਰ ਹਾਲ-ਹਾਲ ਵੇ ਤੇਰੇ ਨਾਲ-ਨਾਲ ਵੇ (ਤੇਰੇ ਨਾਲ), ਰਹਿਣਾ ਸਾਲ-ਸਾਲ ਵੇ (ਤੇਰੇ ਨਾਲ) ਬਾਹਾਂ ਤੇਰੀਆਂ ਚ ਜੀਣਾ (ਤੇਰੇ ਨਾਲ ਵੇ) ਕਿੰਨਾ ਹੈ ਕਮਾਲ ਵੇ ਤੇਰੇ ਨਾਲ-ਨਾਲ ਵੇ (ਤੇਰੇ ਨਾਲ), ਰਹਿਣਾ ਸਾਲ-ਸਾਲ ਵੇ (ਤੇਰੇ ਨਾਲ) ਮੇਰਾ ਬਣ ਕੇ ਰਵੀਂ ਤੂੰ (ਤੇਰੇ ਨਾਲ ਵੇ) ਹਰ ਹਾਲ-ਹਾਲ ਵੇ
Naal Naal Ve is a Punjabi album song by Darshan Raval from the album The Everafter - EP. Released in 2026. Find song credits, album details, duration and available audio quality on Mr-Punjab.
Related searches: Naal Naal Ve Mp3 Song, Naal Naal Ve Darshan Raval, Naal Naal Ve Mp3 Song Download, The Everafter - EP Album Songs
View The Everafter - EP Full Album • Darshan Raval Top 20 Songs