Teri Meri Yaari Arshdeep Maan

Teri Meri Yaari Arshdeep Maan Mp3 Song Download - Mr-Punjab
Song: Teri Meri Yaari
Singer: Arshdeep Maan
Composer: Hakeem
Lyrics: Arshdeep Maan, Manpreet Singh
Copyright: 90s Film Productions Ltd
Releasing On: 14 Aug, 2026
Duration: 04:11
About Teri Meri Yaari: Teri Meri Yaari by Arshdeep Maan is a Punjabi album song from Hazaare Ujde Baithe Ne. It was released on 14 August 2026. Music is composed by Hakeem. Lyrics are written by Arshdeep Maan & Manpreet Singh. Released under 90s Film Productions Ltd. Duration: 04:11. Listen to Teri Meri Yaari and explore the full album on Mr-Punjab.

Teri Meri Yaari Arshdeep Maan Mp3 Song Download

Arshdeep Maan Top 20 Songs

Teri Meri Yaari Lyrics Song Download

ਤੇਰੀ ਮੇਰੀ ਯਾਰੀ

ਮੱਥੇ ਟੇਕੇ ਮੈਂ ਮਜ਼੍ਹਾਰਾਂ, ਪਾਠ ਬੜੇ ਪੜ੍ਹੇ।
ਏਹੇ ਜਾਤਾਂ ਦੇ ਮਸਲੇ ਵੇ, ਆਣ ਮੂਹਰੇ ਖੜ੍ਹੇ।
ਏਹੇ ਜਾਤਾਂ ਦੇ ਮਸਲੇ ਵੇ, ਆਣ ਮੂਹਰੇ ਖੜ੍ਹੇ।
ਹੁਣ ਤੇਰੀ ਮੈਨੂੰ ਰਹਿੰਦੀ, ਬੱਸ ਸੋਹਣਿਆ ਖ਼ੁਮਾਰੀ...
ਏਹੇ ਲੋਕਾਂ ਨੂੰ ਪਸੰਦ ਨਹੀਂ, ਚੰਨਾ ਤੇਰੀ ਮੇਰੀ ਯਾਰੀ
ਏਹੇ ਲੋਕਾਂ ਨੂੰ ਪਸੰਦ ਨਹੀਂ, ਚੰਨਾ ਤੇਰੀ ਮੇਰੀ ਯਾਰੀ
ਏਹੇ ਲੋਕਾਂ ਨੂੰ ਪਸੰਦ ਨਹੀਂ, ਚੰਨਾ ਤੇਰੀ ਮੇਰੀ ਯਾਰੀ

ਮਾਪਿਆਂ ਨੇ ਜੰਮੀ ਸੀ ਮੈਂ, ਲੈਣ ਲਈ ਲਾਹਾ।
ਗੱਲਾਂ ਕਰੇ ਕਰੀ ਜਾਣ, ਇਹਦਾ ਵੱਢ ਦਿਓ ਫਾਹਾ।
ਗੱਲਾਂ ਕਰੇ ਕਰੀ ਜਾਣ, ਇਹਦਾ ਵੱਢ ਦਿਓ ਫਾਹਾ।
ਮਾਨਾ ਛੱਡ ਨਾ ਤੂੰ ਜਾਵੀਂ, ਕਿਤੇ ਕਰਕੇ ਗਦਾਰੀ...
ਏਹੇ ਲੋਕਾਂ ਨੂੰ ਪਸੰਦ ਨਹੀਂ, ਚੰਨਾ ਤੇਰੀ ਮੇਰੀ ਯਾਰੀ!
ਏਹੇ ਲੋਕਾਂ ਨੂੰ ਪਸੰਦ ਨਹੀਂ, ਚੰਨਾ ਤੇਰੀ ਮੇਰੀ ਯਾਰੀ!

ਆਉਂਦੇ ਮੰਦੜੇ ਖ਼ਿਆਲ ਜਦੋਂ, ਆਥਣੇ ਜੇ ਸੋਚਾਂ।
ਰਾਤਾਂ ਨੂੰ ਲੱਗ ਜਾਣ ਮੇਰੇ, ਮੇਹਣੇ ਦੀਆਂ ਜੋਕਾਂ।
ਰਾਤਾਂ ਨੂੰ ਲੱਗ ਜਾਣ ਮੇਰੇ, ਮੇਹਣੇ ਦੀਆਂ ਜੋਕਾਂ।
ਕਿਤੇ ਆ ਕੇ ਮੈਨੂੰ ਲੈ ਜਾ, ਨਹੀਂ ਤਾਂ ਮਰਜੂੰ ਕਵਾਰੀ...
ਏਹੇ ਲੋਕਾਂ ਨੂੰ ਪਸੰਦ ਨਹੀਂ, ਚੰਨਾ ਤੇਰੀ ਮੇਰੀ ਯਾਰੀ!
ਏਹੇ ਲੋਕਾਂ ਨੂੰ ਪਸੰਦ ਨਹੀਂ, ਚੰਨਾ ਤੇਰੀ ਮੇਰੀ ਯਾਰੀ!

ਰਹਿਗੀ ਚਿਹਰੇ 'ਤੇ ਉਦਾਸੀ ਹੁਣ, ਕੋਹਾਂ ਦੂਰ ਸੰਗਾਂ।
ਮੈਨੂੰ ਜਾਪਦੀਆਂ ਵੈਰੀ ਮੇਰੇ, ਘਰ ਦੀਆਂ ਕੰਧਾਂ।
ਮੈਨੂੰ ਜਾਪਦੀਆਂ ਵੈਰੀ ਮੇਰੇ, ਘਰ ਦੀਆਂ ਕੰਧਾਂ।
"ਸ਼ਹਿਣੇ" ਦਿਨ ਹਾਏ ਕਟਾ ਦੇ, ਰੱਬਾ ਬੱਸ ਇੱਕ ਵਾਰੀ...
ਏਹੇ ਲੋਕਾਂ ਨੂੰ ਪਸੰਦ ਨਹੀਂ, ਚੰਨਾ ਤੇਰੀ ਮੇਰੀ ਯਾਰੀ!
ਏਹੇ ਲੋਕਾਂ ਨੂੰ ਪਸੰਦ ਨਹੀਂ, ਚੰਨਾ ਤੇਰੀ ਮੇਰੀ ਯਾਰੀ!
ਏਹੇ ਲੋਕਾਂ ਨੂੰ ਪਸੰਦ ਨਹੀਂ, ਚੰਨਾ ਤੇਰੀ ਮੇਰੀ ਯਾਰੀ!

FAQs For Teri Meri Yaari

Teri Meri Yaari Arshdeep Maan Punjabi Album Songs

Teri Meri Yaari is a Punjabi album song by Arshdeep Maan from the album Hazaare Ujde Baithe Ne. Released in 2026. Find song credits, album details, duration and available audio quality on Mr-Punjab.

Related searches: Teri Meri Yaari Mp3 Song, Teri Meri Yaari Arshdeep Maan, Teri Meri Yaari Mp3 Song Download, Hazaare Ujde Baithe Ne Album Songs

View Hazaare Ujde Baithe Ne Full Album  •  Arshdeep Maan Top 20 Songs

Share This Song!

Arshdeep Maan Teri Meri Yaari mp3 download

Teri Meri Yaari Arshdeep Maan song download

Teri Meri Yaari Arshdeep Maan mp3 song download
Satluj Full Movie Mp4 Download DMCA Policy [Regarding CopyRight Content] Back To Home