College Di Canteen Arshdeep Maan

College Di Canteen - Arshdeep Maan Mp3 Song Download | Mr-Punjab
Song: College Di Canteen
Singer: Arshdeep Maan
Album: Hazaare Ujde Baithe Ne
Composer: Hakeem
Lyricst: Arshdeep Maan, Jaspreet Singh
Copyright: 90s Film Productions Ltd
Releasing On: 14 Aug, 2026
Duration: 00:56
Description: College Di Canteen Arshdeep Maan Punjabi Song Sung By "Arshdeep Maan" The Tracks "College Di Canteen" Releasing On 14th August 2026. Lyrics By Arshdeep Maan & Jaspreet Singh Music By Hakeem, 00:56 Is Total Time Of College Di Canteen Song

College Di Canteen Arshdeep Maan Mp3 Download

Arshdeep Maan Top 20 Songs

College Di Canteen Lyrics Song Download

ਖੇਤ ਚਾਹ ਪੀਂਦਾ ਪੀਂਦਾ
ਗਿਆ ਕਾਲਜ ਦੀ ਕੰਟੀਨ 'ਚ ਮੈਂ
ਉਹ ਰੰਗ-ਬਰੰਗੀ ਦੁਨੀਆ ਦੇ
ਸੋਹਣੇ ਜਿਹੇ ਇੱਕ ਸੀਨ 'ਚ ਮੈਂ

ਹੱਥਾਂ ਨਾਲ ਸੀ ਹੱਥ ਛੂਹ ਜਾਂਦੇ
ਰੱਖਦੇ ਇੱਕੋ ਜਿਹਾ ਸੀ ਪੈੜਾਂ ਨੀ।
ਅੱਜ ਤੱਕ ਨਾ ਮੈਨੂੰ ਸਮਝ ਲੱਗੀ
ਮੈਂ ਚੰਗਾ ਸੀ ਜਾਂ ਭੈੜਾ ਨੀ।

ਤੇਰੇ ਮੂੰਹੋਂ ਸਿਆਣੀ ਗੱਲ
ਮੇਰੀ ਸੀ ਬੋਲੀ ਟਿੱਚਰਾਂ ਦੀ।
ਬੇਫ਼ਿਕਰਾ ਜਿਹਾ ਕਹਿਣ ਵਾਲੀਏ
ਅੱਜ ਲੜੀ ਨੀ ਟੁੱਟਦੀ ਫ਼ਿਕਰਾਂ ਦੀ।
ਚਿੱਠੀਆਂ ਤੋਹਫ਼ੇ ਮਿਲਦੇ ਨੇ
ਪਰ ਸਾਨੂੰ ਇਸ਼ਕ ਨੇ ਯਾਦ ਦਿੱਤੀ।

ਬਾਪੂ ਨੇ ਉੱਚੀ ਹਾਕ ਮਾਰੀ
ਮੈਂ ਰੇਤੇ ਨਾਲ ਬਾਟੀ ਮਾਂਜ ਦਿੱਤੀ
ਮੈਂ ਰੇਤੇ ਨਾਲ ਬਾਟੀ ਮਾਂਜ ਦਿੱਤੀ ।

College Di Canteen Arshdeep Maan MP3 Song

Share This Song!
Satluj Full Movie Download DMCA Policy [Regarding CopyRight Content] Back To Home