ਜਦੋ ਮੰਨ ਮੇਹਰ ਤੇਰੇ ਪੈਣੀ ਮੇਰੇ ਮੇਹਰਮਾ, ਓਹਦੋਂ ਜਾਨ ਹੱਡਾਂ ਚ ਨਾ ਰਹਿਣੀ ਮੇਰੇ ਮਹਿਰਮਾ, ਓਹਦੋਂ ਜਾਨ ਹੱਡਾਂ ਚ ਨਾ ਰਹਿਣੀ ਮੇਰੇ ਮਹਿਰਮਾ, ਓਹਦੋਂ ਜਾਨ ਹੱਡਾਂ ਚ ਨਾ ਰਹਿਣੀ ਮੇਰੇ ਮਹਿਰਮਾ, ਓਓਓਓਹੋਓਓਓਓ ਹੋਓਓਓਹੋਓਓਓਓ ਓਹਹਹਹੋਓਓਓਓ ਹੋਓਓਓ ਵੇ ਸਾਡਾ ਇੱਕ ਇੱਕ ਪਲ ਲੰਘੇ ਸਦੀਆਂ ਦੇ ਵਾਂਗ, ਦਿਨ ਕਰਦੇ ਮਖੌਲ ਸਾਡੀ ਰਾਤ ਲਵੇ ਸਾਂਘ, ਵੇ ਸਾਡਾ ਇੱਕ ਇੱਕ ਪਲ ਲੰਘੇ ਸਦੀਆਂ ਦੇ ਵਾਂਗ, ਦਿਨ ਕਰਦੇ ਮਖੌਲ ਸਾਡੀ ਰਾਤ ਲਵੇ ਸਾਂਘ, ਪਤਲੀ ਗ਼ਮਾਂ ਨੇ ਵੀ ਵੇਣੀ ਮੇਰੇ ਮਹਿਰਮਾ, ਓਹਦੋਂ ਜਾਨ ਹੱਡਾਂ ਚ ਨਾ ਰਹਿਣੀ ਮੇਰੇ ਮਹਿਰਮਾ, ਓਹਦੋਂ ਜਾਨ ਹੱਡਾਂ ਚ ਨਾ ਰਹਿਣੀ ਮੇਰੇ ਮਹਿਰਮਾ, ਓਓਓਓਹੋਓਓਓਓ ਹੋਓਓਓਹੋਓਓਓਓ ਓਹਹਹਹੋਓਓਓਓ ਹੋਓਓਓ ਵੇ ਚੰਨਾ ਅਸਾਂ ਦਾ ਮਹਿਲ ਕੀਤਾ ਖਾਬਾਂ ਚ ਤਮੀਰ, ਵੇ ਤੇਰੇ ਵਿਰਾਗ ਚ ਨਾ ਤੁਰ ਜਾਵੇ ਹੀਰ, ਵੇ ਚੰਨਾ ਅਸਾਂ ਦਾ ਮਹਿਲ ਕੀਤਾ ਖਾਬਾਂ ਚ ਤਮੀਰ, ਵੇ ਤੇਰੇ ਵਿਰਾਗ ਚ ਨਾ ਤੁਰ ਜਾਵੇ ਹੀਰ, ਹੋਰ ਨਾ ਜੁਦਾਈ ਹੁਣ ਸਹਿਣੀ ਮੇਰੇ ਮਹਿਰਮਾ, ਓਹਦੋਂ ਜਾਨ ਹੱਡਾਂ ਚ ਨਾ ਰਹਿਣੀ ਮੇਰੇ ਮਹਿਰਮਾ, ਓਹਦੋਂ ਜਾਨ ਹੱਡਾਂ ਚ ਨਾ ਰਹਿਣੀ ਮੇਰੇ ਮਹਿਰਮਾ, ਓਓਓਓਹੋਓਓਓਓ ਹੋਓਓਓਹੋਓਓਓਓ ਓਹਹਹਹੋਓਓਓਓ ਹੋਓਓਓ ਨਿੱਕੀ ਜਹੀ ਜਿੰਦ ਸਾਡੀ ਨਾਨੀ ਜਾਨ, ਪਹਿਲੀ ਸੱਟੇ ਤੇਥੋਂ ਹੋਰ ਯਾਰਾਂ ਕੁਰਬਾਨ, ਨਿੱਕੀ ਜਹੀ ਜਿੰਦ ਸਾਡੀ ਨਾਨੀ ਜਾਨ, ਪਹਿਲੀ ਸੱਟੇ ਤੇਥੋਂ ਹੋਰ ਯਾਰਾਂ ਕੁਰਬਾਨ, ਰੋੱਕੇ ਕਾਹਤੋਂ ਖੁਲੇਨੀ ਮੇਰੇ ਮਹਿਰਮਾ, ਓਹਦੋਂ ਜਾਨ ਹੱਡਾਂ ਚ ਨਾ ਰਹਿਣੀ ਮੇਰੇ ਮਹਿਰਮਾ, ਓਹਦੋਂ ਜਾਨ ਹੱਡਾਂ ਚ ਨਾ ਰਹਿਣੀ ਮੇਰੇ ਮਹਿਰਮਾ, ਓਹੋਓਓਓਓ ਹੋਹੋਓਓਓਓ ਓਹੋਓਓਓਓ ਹੋਓਓਓ.