NDS ਕਿਉਂ ਐਦਾਂ ਭੱਜਦਾ ਫ਼ਿਰਾਂ ਮੈਂ ਤੇਰੇ ਵਾਸਤੇ? ਕਿਉਂ ਐਦਾਂ ਭੱਜਦਾ ਫ਼ਿਰਾਂ? ਕਿਉਂ ਐਦਾਂ ਭੱਜਦਾ ਫ਼ਿਰਾਂ ਮੈਂ ਤੇਰੇ ਵਾਸਤੇ? ਕਿਉਂ ਐਦਾਂ ਭੱਜਦਾ ਫ਼ਿਰਾਂ? ਆ ਕਦੀ ਸਾਮ੍ਹਣੇ ਤੂੰ, ਦਿਲ ਦੀ ਮੈਂ ਗੱਲ ਕਹਾਂ ਆ, ਤੇਰਾ ਸਜਦਾ ਕਰਾਂ ਕਿਉਂ ਐਦਾਂ ਭੱਜਦਾ ਫ਼ਿਰਾਂ ਮੈਂ ਤੇਰੇ ਵਾਸਤੇ? ਕਿਉਂ ਐਦਾਂ ਭੱਜਦਾ ਫ਼ਿਰਾਂ? (One, two, three, four) ਕਿਉਂ ਐਦਾਂ ਵੱਜਦਾ ਫ਼ਿਰਾਂ ਮੈਂ ਕੰਧਾਂ ਵਿੱਚ ਜਾ ਕੇ? ਕਿਉਂ ਐਦਾਂ ਵੱਜਦਾ ਫ਼ਿਰਾਂ? ਡਰ ਲੱਗਦਾ ਐ ਚੰਨ ਨੂੰ ਵੀ, ਰਾਤੀਂ ਆਉਣ ਨੂੰ ਵੀ ਕੀ ਤੇਰੀ ਸਿਫ਼ਤ ਕਰਾਂ? ਜਦ ਵੀ ਮੈਂ ਗੇੜੀ ਲਾਵਾਂ, ਬੂਹਾ ਤੇਰਾ ਬੰਦ ਹੁੰਦਾ ਕੀ ਤੇਰੇ ਬੂਹੇ ਨੂੰ ਕਹਾਂ? ਚਾਬੀ ਤੇਰੇ ਦਿਲ ਵਾਲ਼ੀ, ਦੱਸ ਦੇ, ਤੂੰ ਕਿੱਥੇ ਪਾ ਲ਼ਈ? ਐਵੇਂ ਮੈਂ ਲੱਭਦਾ ਫ਼ਿਰਾਂ (One, two, three, four) ਕਿਉਂ ਐਦਾਂ ਵੱਜਦਾ ਫ਼ਿਰਾਂ ਮੈਂ ਕੰਧਾਂ ਵਿੱਚ ਜਾ ਕੇ? ਕਿਉਂ ਐਦਾਂ ਵੱਜਦਾ ਫ਼ਿਰਾਂ? ਹੱਥਾਂ ਦੇ ਵਿੱਚ ਜਾਣ ਮੇਰੀ ਤੇਰੇ ਹੱਥਾਂ ਦੇ ਵਿੱਚ ਜਾਣ ਮੇਰੀ... ਹੱਥਾਂ ਦੇ ਵਿੱਚ ਜਾਣ ਮੇਰੀ ਤੇਰੇ ਹੱਥਾਂ ਦੇ ਵਿੱਚ ਜਾਣ ਮੇਰੀ ਤੇਰੇ ਹੱਥਾਂ ਦੇ ਵਿੱਚ ਜਾਣ ਮੇਰੀ... ਹੱਥਾਂ ਦੇ ਵਿੱਚ ਜਾਣ ਮੇਰੀ ਤੇਰੇ ਹੱਥਾਂ ਦੇ ਵਿੱਚ ਜਾਣ ਮੇਰੀ ਤੇਰੇ ਹੱਥਾਂ ਦੇ ਵਿੱਚ ਜਾਣ ਮੇਰੀ... ਹੱਥਾਂ ਦੇ ਵਿੱਚ ਜਾਣ ਮੇਰੀ ਤੇਰੇ (ਕਿਉਂ ਐਦਾਂ ਭੱਜਦਾ ਫ਼ਿਰਾਂ ਮੈਂ ਤੇਰੇ ਵਾਸਤੇ?) (ਕਿਉਂ ਐਦਾਂ ਭੱਜਦਾ ਫ਼ਿਰਾਂ?) (ਕਿਉਂ ਐਦਾਂ ਭੱਜਦਾ ਫ਼ਿਰਾਂ ਮੈਂ ਤੇਰੇ ਵਾਸਤੇ?) (ਕਿਉਂ ਐਦਾਂ ਭੱਜਦਾ ਫ਼ਿਰਾਂ?) (One, two, three, four) (ਕਿਉਂ ਐਦਾਂ ਭੱਜਦਾ ਫ਼ਿਰਾਂ ਮੈਂ ਤੇਰੇ ਵਾਸਤੇ?) (ਕਿਉਂ ਐਦਾਂ ਭੱਜਦਾ ਫ਼ਿਰਾਂ?) (ਕਿਉਂ ਐਦਾਂ ਭੱਜਦਾ ਫ਼ਿਰਾਂ ਮੈਂ ਤੇਰੇ ਵਾਸਤੇ?) (ਕਿਉਂ ਐਦਾਂ ਭੱਜਦਾ ਫ਼ਿਰਾਂ?) NDS (One, two, three, four)