Sohney Gabru Jassi Sidhu

Sohney Gabru - Jassi Sidhu Mp3 Song Download | Mr-Punjab
Song: Sohney Gabru
Singer: Jassi Sidhu
Album: Ki Kehne
Composer: Aman Hayer
Lyricst: Dev Raj Jassal
Copyright: Muskaan Cinema Productions Pvt. Ltd.
Releasing On: 5 Oct, 2007
Duration: 05:54
Description: Sohney Gabru Jassi Sidhu Punjabi Song Sung By "Jassi Sidhu" The Tracks "Sohney Gabru" Releasing On 5th October 2007. Lyrics By Dev Raj Jassal Music By Aman Hayer, 05:54 Is Total Time Of Sohney Gabru Song

Sohney Gabru Jassi Sidhu Mp3 Download

Jassi Sidhu Top 20 Songs

Sohney Gabru Lyrics Song Download

ਮੈਂ ਤਾ ਪੱਟ ਲਈ ਵੇ ਸੋਹਣੀਆ ,
ਦਿਲ ਤੇ ਜੋ ਮਾਰੀ ਤੇਰੀ ਸੱਟ ਨੇ
ਹਾਏ ਇੰਨੇ ਸੁਨਿਆਰੇ ਤੇਰੇ ਯਾਰ ਨੇ,
ਫਿਰ ਵੀ ਕਿਓ ਖਾਲੀ ਮੇਰੇ ਗੁੱਟ ਨੇ

ਮੇਰੇ ਵਿੱਚ ਵੀ ਤਾ ਗੱਲਬਾਤ ਸੀ,
ਤੂੰ ਐਵੇ ਤਾਣੀ ਕਿਸੀ ਨੂੰ ਵੀ ਚੁਣਦਾ।

ਆਪਣਿਆ ਮਾਰੀ ਜਾਣੇ ਸੋਹਣੀਆ
ਮੇਰੇ ਕਿਓਨੀ ਮੇਰੀ ਕਿਓਨੀ ਸੁਣਦਾ

ਉਹ ਜੱਚਦਾ ਏ ਹਰ ਰੰਗ ਪਾਇਆ ਤੇਰੀ
ਨਾਰ ਦੇ,
ਚੱਕ ਨਜ਼ਾਇਜ਼ ਫਾਇਦਾ ਮੇਰੇ ਵੇ ਤੂੰ
ਪਿਆਰ ਦੇ
ਆਪ ਤਾ ਤੂੰ ਘੁੰਮਣ ਨੂੰ ਚੰਗਾ ਭਲਾ ਹੁੰਨਾ,
ਮੇਰੀ ਵਾਰੀ ਘਸਦੇ ਨੇ ਟਾਇਰ ਤੇਰੀ ਕਾਰ ਦੇ

ਜਾਣ ਨਈਓ ਨਈਓ ਦੇਣਾ ਤੈਨੂੰ ਸੋਹਣਿਆ,
ਨਿਗਾ ਆਪਣੀ ਦੇ ਵਿੱਚ ਤੈਨੂੰ ਰੱਖਣਾ
ਤੇਰੀਆ ਉਡੀਕਾ ਚ ਨਾ ਨੱਕ ਵਿਨਵਾਯਾ ,
ਮੈਨੂੰ ਕੋਕਾ ਲੈਦੇ ਸੋਨੇ ਦਾ ਵੇ ਸੱਜਣਾ

ਉਹ ਸਮਝ ਤੇ ਗੱਲ ਨੂੰ ਛੇਤੀ ,
ਪਰ ਪਿਆਰ ਚ ਲੱਗਦਾ ਸਿਆਣਾ ਵੇ
ਮੈਹੀ ਹਾ ਵੇ ਜਿਹੜੀ ਤੈਨੂੰ ਜਾਰੀ ਜਾਣੀ ਆਵੇ ,
ਤੈਨੂੰ ਰੁੱਸੇ ਨੂੰ ਵੀ ਕਿਸੇ ਨਾ ਮਨਾਨਾ ਵੇ

ਤੁਹੀ ਮੇਰੀ ਜ਼ਿੰਦਗੀ ਇਹ ਸੋਹਣੀਆ ,
ਤੇਰੇ ਉੱਤੋ ਵਾਰਦਾ ਜਹਾਨ ਵੇ
ਕੋਲ ਜਿੱਦੋ ਬਹਿੰਦਾ ਓਦੋ ਮਿਲਦਾ ਸੁਕੂਨ ,
ਹੋਰ ਮੈਂ ਮੈਂ ਕਿਹੜਾ ਮੰਗੀ ਤੈਥੋਂ ਜਾਣ ਵੇ

ਕਈ ਵਾਰੀ ਮੈਸਜ ਤੂੰ ਸੀਨ ਕਰਕੇ ਵੀ ,
ਮੈਨੂੰ ਦੇਂਦਾ ਨਈ ਤੂੰ ਗੱਲ ਦਾ ਜਵਾਬ ਵੇ
ਓਨਾ ਨਾਲੇ ਕਿਤੇ ਜਾਇਦਾ ਹੱਕ ਤੇਰੇ ਤੇ ਅ ਮੇਰਾ,
ਜਿੰਨਾ ਲੋਕਾ ਲਈ ਲਈ ਤੂੰ ਜਨਾਬ ਵੇ

ਯਾਦ ਨਈਓ ਵਾਧਾ ਤੈਨੂੰ ਸੋਹਣਿਆ ,
ਵਾਂਗ ਰਾਣੀਆ ਦੇ ਮੈਨੂੰ ਸੀ ਤੂੰ ਰੱਖਣਾ
ਬੜਾ ਵੇ ਤੂੰ ਯਾਰਾ ਨਾਲ ਘੁੰਮਲਿਆ ,
ਹੁਣ ਤੈਨੂੰ ਚੱਲੇ ਵਾਂਗੂ ਹੱਥਾ ਵਿੱਚ ਰੱਖਣਾ

Sohney Gabru Jassi Sidhu MP3 Song

Share This Song!
Satluj Full Movie Download DMCA Policy [Regarding CopyRight Content] Back To Home