ਵਿੱਚ ਸਰੀ ਦੇ ਹੋ ਗਏ ਟਾਕਰੇ ਖੜ ਗਿਆ ਪਿਸਟਲ ਕੱਢਕੇ ਸ਼ਰਲਿਆਂ ਵਾਂਗੂ ਜਨਤਾ ਖਿੰਡਗੀ ਰੋਡ ਤੇ ਗੱਡੀਆਂ ਛੱਡ ਕੇ ਭੱਜਲਾ ਵੇ ਮਿੱਤਰਾ 911 ਆ ਗਈ ਚੜਕੇ ਭਜਲਾ ਵੇ ਮਿੱਤਰਾ ਨਹੀਂ ਤਾਂ ਪੁਲਿਸ ਲੈਜੂਗੀ ਫੜਕੇ ਲੰਡੂਆਂ ਦੇ ਨਾਲ ਪੈ ਗਈ ਦੁਸ਼ਮਣੀ ਤੇਰੇ ਨਾਲ ਪੈ ਗਈ ਯਾਰੀ ਜਾਣ ਕੇ ਲੈਂਦੇ ਪੰਗੇ ਪਿਓ ਨਾਲ ਵਿੱਚ ਆ ਕੇ ਗੱਡੀ ਮਾਰੀ ਪਿਸਟਲ ਦੋ ਰੱਖ ਲਏ ਤੇਰੇ ਟਾਊਨ ’ਚ ਦੁਸ਼ਮਣੀ ਭਾਰੀ ਪਿਸਟਲ ਦੋ ਰੱਖ ਲਏ ਤੇਰੇ ਟਾਊਨ ’ਚ ਦੁਸ਼ਮਣੀ ਭਾਰੀ ਬਿੱਲੋ ਕਿਉਂ ਡਰਦੀ ਜੱਟ ਸਿਰਾਂ ਨਾ ਨਿਭਾਉਂਦੇ ਯਾਰੀ ਵੱਖ ਸਾਨੂੰ ਕੋਈ ਕਰ ਨ੍ਹੀ ਸਕਦਾ ਸਾਡਾ ਇਸ਼ਕ ਰੂਹਾਨੀ ਕੀ ਫ਼ਾਇਦਾ ਐਵੇਂ ਲੜਕੇ ਜੱਟਾ ਕਿਉਂ ਖੱਟਣੀ ਬਦਨਾਮੀ ਵੈਰ ਪਏ ਮੁੰਡਿਆ ਚ ਮੈਨੂੰ ਜਦ ਤੋਂ ਚੜੀ ਜਵਾਨੀ ਕੁੜੀਆਂ ਪਿੱਛੇ ਲੜਦੇ ਨਹੀਓਂ ਯਾਰ ਸਿਰੇ ਦੇ ਵੈਲੀ ਹੱਥ ਤੇਰਾ ਹੁਣ ਛੱਡ ਨਹੀ ਸਕਦਾ ਜੱਟ ਦੀ ਪਸੰਦ ਤੂੰ ਪਹਿਲੀ ਸ਼ਹਿਰ ਤੇਰੇ ਇੰਝ ਘੁੰਮਣਾ ਜਿਵੇਂ ਲੀਡਰ ਕੱਢ ਦੇ ਰੈਲੀ ਸ਼ਹਿਰ ਤੇਰੇ ਇੰਝ ਘੁੰਮਣਾ ਜਿਵੇਂ ਲੀਡਰ ਕੱਢ ਦੇ ਰੈਲੀ ਦੁਸ਼ਮਣੀ ਦੇ ਵਿੱਚ ਘਾਟਾ ਈ ਬੌਬੀ ਕਹਿੰਦੇ ਸੱਚ ਸਿਆਣੇ ਘਰ ਜਮੀਨਾਂ ਸਭ ਖਾ ਜਾਂਦੇ ਕੋਰਟ ਕਚਹਿਰੀਆਂ ਥਾਣੇ ਗੁੱਸਾ ਛੱਡ ਭੁੱਲਰਾ ਉਹ ਕੱਲ੍ਹ ਦੇ ਛੋਰ ਨਿਆਣੇ ਵੰਡ ਵੇਲੇ ਆਏ ਲਾਹੌਰ ਤੋਂ ਮੇਰੇ ਦਾਦੇ ਤੇ ਪੜਦਾਦੇ ਸਾਡੇ ਲਈ ਕੋਈ ਗੱਲ ਨੀ ਵੱਡੀ ਜੇਲ੍ਹਾਂ ਦੇ ਪਰਸ਼ਾਦੇ ਗਰਮ ਸੁਭਾਅ ਉੱਤੋਂ ਖੂਨ ਗਰਮ ਨੇ ਸਾਡੇ