Pistol 2 Bobby Bhullar Mp3 Song

Pistol 2 Bobby Bhullar Mp3 Song Download - Mr-Punjab
Song: Pistol 2
Singer: Bobby Bhullar
Composer: Giza Beats
Lyrics: Bobby Bhullar
Copyright: Bobby Bhullar
Releasing On: 24 Jun, 2026
Duration: 2:31
About Pistol 2: Pistol 2 is a Punjabi song by Bobby Bhullar. Music is composed by Giza Beats. Lyrics are written by Bobby Bhullar. The song was released on 24 June 2026. Duration: 2:31.

Pistol 2 Bobby Bhullar Mp3 Download

Bobby Bhullar Top 20 Songs

Pistol 2 Lyrics Song Download

ਵਿੱਚ ਸਰੀ ਦੇ ਹੋ ਗਏ ਟਾਕਰੇ
ਖੜ ਗਿਆ ਪਿਸਟਲ ਕੱਢਕੇ
ਸ਼ਰਲਿਆਂ ਵਾਂਗੂ ਜਨਤਾ ਖਿੰਡਗੀ
ਰੋਡ ਤੇ ਗੱਡੀਆਂ ਛੱਡ ਕੇ
ਭੱਜਲਾ ਵੇ ਮਿੱਤਰਾ
911 ਆ ਗਈ ਚੜਕੇ
ਭਜਲਾ ਵੇ ਮਿੱਤਰਾ
ਨਹੀਂ ਤਾਂ ਪੁਲਿਸ ਲੈਜੂਗੀ ਫੜਕੇ

ਲੰਡੂਆਂ ਦੇ ਨਾਲ ਪੈ ਗਈ ਦੁਸ਼ਮਣੀ
ਤੇਰੇ ਨਾਲ ਪੈ ਗਈ ਯਾਰੀ
ਜਾਣ ਕੇ ਲੈਂਦੇ ਪੰਗੇ ਪਿਓ ਨਾਲ
ਵਿੱਚ ਆ ਕੇ ਗੱਡੀ ਮਾਰੀ
ਪਿਸਟਲ ਦੋ ਰੱਖ ਲਏ
ਤੇਰੇ ਟਾਊਨ ’ਚ ਦੁਸ਼ਮਣੀ ਭਾਰੀ
ਪਿਸਟਲ ਦੋ ਰੱਖ ਲਏ
ਤੇਰੇ ਟਾਊਨ ’ਚ ਦੁਸ਼ਮਣੀ ਭਾਰੀ
ਬਿੱਲੋ ਕਿਉਂ ਡਰਦੀ
ਜੱਟ ਸਿਰਾਂ ਨਾ ਨਿਭਾਉਂਦੇ ਯਾਰੀ

ਵੱਖ ਸਾਨੂੰ ਕੋਈ ਕਰ ਨ੍ਹੀ ਸਕਦਾ
ਸਾਡਾ ਇਸ਼ਕ ਰੂਹਾਨੀ
ਕੀ ਫ਼ਾਇਦਾ ਐਵੇਂ ਲੜਕੇ ਜੱਟਾ
ਕਿਉਂ ਖੱਟਣੀ ਬਦਨਾਮੀ
ਵੈਰ ਪਏ ਮੁੰਡਿਆ ਚ
ਮੈਨੂੰ ਜਦ ਤੋਂ ਚੜੀ ਜਵਾਨੀ

ਕੁੜੀਆਂ ਪਿੱਛੇ ਲੜਦੇ ਨਹੀਓਂ
ਯਾਰ ਸਿਰੇ ਦੇ ਵੈਲੀ
ਹੱਥ ਤੇਰਾ ਹੁਣ ਛੱਡ ਨਹੀ ਸਕਦਾ
ਜੱਟ ਦੀ ਪਸੰਦ ਤੂੰ ਪਹਿਲੀ
ਸ਼ਹਿਰ ਤੇਰੇ ਇੰਝ ਘੁੰਮਣਾ
ਜਿਵੇਂ ਲੀਡਰ ਕੱਢ ਦੇ ਰੈਲੀ
ਸ਼ਹਿਰ ਤੇਰੇ ਇੰਝ ਘੁੰਮਣਾ
ਜਿਵੇਂ ਲੀਡਰ ਕੱਢ ਦੇ ਰੈਲੀ

ਦੁਸ਼ਮਣੀ ਦੇ ਵਿੱਚ ਘਾਟਾ ਈ ਬੌਬੀ
ਕਹਿੰਦੇ ਸੱਚ ਸਿਆਣੇ
ਘਰ ਜਮੀਨਾਂ ਸਭ ਖਾ ਜਾਂਦੇ
ਕੋਰਟ ਕਚਹਿਰੀਆਂ ਥਾਣੇ
ਗੁੱਸਾ ਛੱਡ ਭੁੱਲਰਾ
ਉਹ ਕੱਲ੍ਹ ਦੇ ਛੋਰ ਨਿਆਣੇ

ਵੰਡ ਵੇਲੇ ਆਏ ਲਾਹੌਰ ਤੋਂ
ਮੇਰੇ ਦਾਦੇ ਤੇ ਪੜਦਾਦੇ
ਸਾਡੇ ਲਈ ਕੋਈ ਗੱਲ ਨੀ ਵੱਡੀ
ਜੇਲ੍ਹਾਂ ਦੇ ਪਰਸ਼ਾਦੇ
ਗਰਮ ਸੁਭਾਅ ਉੱਤੋਂ
ਖੂਨ ਗਰਮ ਨੇ ਸਾਡੇ

FAQs For Pistol 2

Share This Song!

pistol 2 bobby bhullar new song download

pistol 2 bobby bhullar mp3 download

pistol 2 bobby bhullar download song mp3

Pistol 2 mp3 song , Pistol 2 mp3 song download , Pistol 2 song download , Pistol 2 Bobby Bhullar mp3 song , Pistol 2 mp3 song download , Pistol 2 Bobby Bhullar song download
Satluj Full Movie Mp4 Download DMCA Policy [Regarding CopyRight Content] Back To Home